Neha Kakkar
Rajat Nagpal
更新时间:2025-03-27 16:38:20
文件格式:mp3
neha kakkar - Khyaal Rakhya Kar
Lyrics by:Babbu
Composed by:Rajat Nagpal
ਤੂੰ Trumpਦੇ ਵਰਗਾ ਐ
ਮੈਂ Obama'eਵਰਗੀ ਆਂ
ਤੂੰ Trumpਦੇ ਵਰਗਾ ਐ
ਮੈਂ Obama'eਵਰਗੀ ਆਂ
ਤੈਨੂੰ ਕਿਉਂ ਲੱਗਦਾ ਕਿ ਮੈਂ ਕਿੱਸੇ drama'eਵਰਗੀ ਆਂ
ਤੂੰ ਚੀਜ਼ ਪਿਆਰੀ ਐਂ ਇਹਨੂੰ ਸੰਭਾਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ ਤੂੰ ਆਪਣਾ ਖਿਆਲ ਰੱਖਿਆ ਕਰ
ਗੱਲਾਂ ਵਿੱਚ ਲਾਕੇ ਤੂੰ ਤਾਜ਼ ਮਹਿਲ ਵਿਕਾ ਸਕਦੈ
ਜਿੰਨਾ ਤੂੰ ਝੂਠਾ ਐਂ ਪੋਲੀਟਿਕਸ ਤੂੰ ਜਾ ਸਕਦੈ
ਪੋਲੀਟਿਕਸ ਨੂੰ ਜਾ ਸਕਦੈ
ਮੈਥੋਂ ਨਾ ਸੱਚ ਛੁਪਾਇਆ ਕਰ
ਜਿੱਥੇ ਜਾਣਾ ਦੱਸ ਕੇ ਜਾਇਆ ਕਰ
ਮੈਂ ਫ਼ਿਰ ਤੈਨੂੰ ਕੁੱਛ ਨਹੀਂ ਕਹਿੰਦੀ
ਕੁੱਛ ਖਾਣ ਨੂੰ ਲੈ ਕੇ ਆਇਆ ਕਰ
'ਤੇ ਘੰਟਾਘੰਟਾ waitingਵਿੱਚ ਨਾ callਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ ਤੂੰ ਆਪਣਾ ਖਿਆਲ ਰੱਖਿਆ ਕਰ
ਓਏ ਤੂੰ Brad Pitt Vaddaਨਾ ਗੇੜੀਆਂ ਲਾਇਆ ਕਰ
ਜੇ ਕੁੜੀ ਨਾਲ meetingਐ ਮੈਨੂੰ ਨਾਲ ਲਿਜਾਇਆ ਕਰ
ਹੋ ਮੈਨੂੰ ਨਾਲ ਲਿਜਾਇਆ ਕਰ
ਤੈਨੂੰ ਕੁੜੀਆਂ ਨਾਲ ਮਿਲਾਉਂਦੇ ਨੇ
ਤੇਰੇ ਦੋਸਤ ਹੀ ਤੈਨੂੰ ਪਿਲਾਉਂਦੇ ਨੇ
ਇਹ ਕੈਸਾ ਰੰਗ ਕਰਾਇਆ ਐ
ਤੈਨੂੰ ਕੀਕੀ ਓਹ ਸਿਖਾਉਂਦੇ ਨੇ
ਛੋਟੇ ਹੀ ਚੰਗੇ ਲੱਗਦੇ ਛੋਟੇ ਵਾਲ਼ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ ਤੂੰ ਆਪਣਾ ਖਿਆਲ ਰੱਖਿਆ ਕਰ